ਮੇਰੀ ਸੋਚ
Tuesday, 12 March 2013
ਉਡੀਕ
ਸ਼ਿਖਰ ਦੁਪੇਹਰਿਓਂ ਸ਼ਾਮ ਢਲੀ , ਮੈਂ ਯਾਰ ਉਡੀਕ ਲਗਾਈ
ਜਦ ਸੂਰਜ ਨੇ ਲਾਲੀ ਫੜ ਲਈ , ਮੇਰੀ ਦੀਦ ਹੋਈ ਤਿਰ੍ਹਾਈ
ਜਦ ਚਿੜੀਆਂ ਘਰ ਪਰਤਣ ਲਗੀਆਂ ਵੇ ਮੈਂ ਕੂੰਜ ਵਾਂਗ ਕੁਰਲਾਈ
ਹੁਣ ਤਕ ਰੱਬਾ ਯਾਰ ਨੀ ਆਇਆ, ਘਰ ਮੁੜ ਚੱਲੀ ਪਰਛਾਈ
ਘਰ ਮੂੜ ਚੱਲੀ ............|
ਗੁਰਮੁਖ ਸਿੰਘ "ਸੈਣੀ"
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment